Instagram bio in punjabi for a happy jolly morning

0
91

Start your day with messages in punjabi that will keep a smile on your face through your day. Look at the ones we have and take a pick of the best ones.

  1. ਜਿੰਨ੍ਹਾਂ ਨੂੰ ਤੂੰ ਮਿਲ ਕੇ ਗਰੂਰ ਕਰਦਾ ਏਂ ਉਹ ਸਾਨੂੰ ਮਿਲਣ ਲਈ ਤਰਸਦੇ ਨੇ॥🥀
  2. ਅਸੀਂ ਮਾੜੇ ਈ ਠੀਕ ਆ🤞🏻..ਤੁਹਾਡੇ ਵਰਗੇ ਦੋਗਲਿਆਂ ਤੋਂ ਰੱਬ ਈ ਬਚਾਵੇ..!🙏
  3. ਮੇਰਾ ਵਕਤ ਬਦਲਿਆ,, ਰੁਤਬਾ ਨਹੀਂ,, ਤੇਰੀ ਕਿਸਮਤ ਬਦਲੀ ਆ,, ਔਕਾਤ ਨਹੀਂ,,💯
  4. 🦅ਹਮ ਵਹਾਂ ਦੋਸਤੀ ਕਰਤੇ ਹੈਂ , ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ🦅
  5. ਨਿਕਲ ਜਾਣਗੇ ਸਾਰੇ ,ਤੈਨੂੰ ਜੋ ਭੁਲੇਖੇ ਨੇ . ਤੇਰੇ ਵੱਡੇ ਵੱਡੇ ਯੋਧੇ ,ਅਸੀਂ ਨੇੜਿਓਂ ਦੇਖੇ ਨੇ…♠️👑
  6. ਕਭੀ ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ..ਲੋਗੋਂ ਸੇ ਸੁਨਾ ਹੈਂ K ਬਹੁਤ ਬੁਰੇ ਹੈਂ ਹਮ..🔥🔥
  7. 👉 ਬੜਾ ਕੁਝ ਪਾਇਆ ,,🙏 ਤੇ ਬੜਾ ਕੁਝ 😔 ਗਵਾਇਆ , ,ਕੁਝ ਮੈਨੂੰ ਰਾਸ ਨਾ ਆਏ ,,🤘 ਕੲੀਆ ਨੂੰ ਮੈਂ ਰਾਸ ਨਾ ਆਇਆ ..#
  8. #ਸਬਰ ਰੱਖ ਸੱਜਣਾ, ਸੂਈਆਂ 🕰️ ਫੇਰ ਘੂਮਣਗੀਆ ।।
  9. ਸੱਜਣਾ ਏ ਨਾ ਸੋਚੀ ਕਿ ਤੂੰ ਸਾਡੇ ਬਾਰੇ ਸਭ ਜਾਣਦਾ, ਤੂੰ ਸਾਨੂੰ ਬਸ ਉਨਾ ਜਾਣਦਾ ਜਿੰਨਾ ਅਸੀ ਚਾਹੁੰਦੇ ਆ ਕਿ ਤੂੰ ਜਾਣੇ…😎😎
  10. ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ, ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,😎

LEAVE A REPLY

Please enter your comment!
Please enter your name here